Intake Form (ਗਾਹਕ ਲੈਣ ਦਾ ਫ਼ਾਰਮ)

Client Intake Form Punjabi

Instructions (ਨਿਰਦੇਸ਼ )

All information entered must be in ENGLISH
ਦਾਖਲ ਕੀਤੀ ਸਾਰੀ ਜਾਣਕਾਰੀ ਅੰਗਰੇਜ਼ੀ ਵਿੱਚ ਹੋਣੀ ਚਾਹੀਦੀ ਹੈ

Address (ਸਿਰ ਨਾਵਾਂ)
City (ਸ਼ਹਿਰ)
Province (ਸੂਬਾ)
Postal Code (ਪੋਸਟਲ ਕੋਡ)
Gender (ਲਿੰਗ )
Official Language of Preference: (ਸਰਕਾਰੀ ਭਾਸ਼ਾ ਦੀ ਤਰਜੀਹ)
Immigration Status: (Choose one) (ਇਮੀਗ੍ਰੇਸ਼ਨ ਦੀ ਸਥਿਤੀ (ਇਕ ਚੁਣੋ))
Immigration Class (ਇਮੀਗ੍ਰੇਸ਼ਨ ਕਲਾਸ)
Level of education: (Choose one) (ਸਿਖਿਆ ਦਾ ਪੱਧਰ (ਇਕ ਚੁਣੋ))

Family Members in Canada (Spouse, Children) (ਕਨੇਡਾ ਵਿੱਚ ਪਰਿਵਾਰਕ ਮੈਂਬਰ (ਪਤੀ/ਪਤਨੀ, ਬੱਚੇ))

Confidentiality Statement

Kamloops Immigrant Services protects personal information by following the government’s privacy laws as outlined in the Personal Information Protection Act, Bill 38: http://www.leg.bc.ca/37th4th/3rd_read/gov38-3.htm Personal Information provided to Kamloops-Cariboo Regional Immigrants Society (KCRIS) is used to meet client’s needs, statistics, evaluation of service and research by the federal/provincial government. Staff will not disclose any information without client permission unless legally obligated to do so. Completion and submission of this intake form implies consent to collecting information for these purposes.
I certify that all of the information provided herein is true and complete to the best of my knowledge. I understand that any misstatement, falsification or omission is grounds for termination of service.

ਗੁਪਤ ਬਿਆਨ

ਕੈਮਲੂਪਸ ਇਮੀਗ੍ਰੈਂਟ ਸਰਵਿਸਜ਼ ਨਿੱਜੀ ਸੂਚਨਾਂ ਸੁਰਖਿਆ ਐਕਟ, ਬਿਲ 38 ਵਿੱਚ ਦਸੇ ਅਨੁਸਾਰ ਸਰਕਾਰ ਦੇ ਪਰਦੇਦਾਰੀ ਕਾਨੂੰਨਾਂ ਦੀ ਪਾਲਣਾ ਕਰਕੇ ਨਿੱਜੀ ਜਾਣਕਾਰੀ ਦੀ ਰਖਿਆ ਕਰਦੀ ਹੈ। http://www.leg.bc.ca/37th4th/3rd_read/gov38-3.htm ਕੈਮਲੂਪਸ ਕੈਰੀਬੂ ਇਮੀਗ੍ਰੈਂਟ ਸੋਸਾਇਟੀ (ਕੇ.ਸੀ.ਆਰ.ਆਈ.ਐਸ) ਨੂੰ ਪ੍ਰਦਾਨ ਕੀਤੀ ਗਈ ਨਿੱਜੀ ਜਾਣਕਾਰੀ ਦੀ ਵਰਤੋਂ ਸੰਘੀ/ਸੁਬਾਈ ਸਰਕਾਰ ਦੁਆਰਾ ਗਾਹਕ ਦੀਆਂ ਲੋੜਾਂ, ਅੰਕੜਿਆਂ, ਸੇਵਾ ਅਤੇ ਖੋਜ ਦੇ ਮੁਲਾਂਕਣ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ। ਅਮਲਾ ਗਾਹਕ ਦੀ ਆਗਿਆ ਤੋਂ ਬਿਨਾਂ ਕਿਸੇ ਵੀ ਜਾਣਕਾਰੀ ਦਾ ਖੁਲਾਸਾ ਨਹੀਂ ਕਰੇਗਾ ਜਦ ਤੱਕ ਕਿ ਕਾਨੂੰਨੀ ਤੌਰ ਤੇ ਅਜੇਹਾ ਕਰਨ ਲਈ ਪਾਬੰਦ ਨਾ ਹੋਵੇ। ਇਸ ਸੇਵਨ ਫ਼ਾਰਮ ਨੂੰ ਪੂਰਾ ਕਰਨ ਅਤੇ ਜਮਾਂ ਕਰਨ ਦਾ ਮਤਲਬ ਹੈ ਇ੍ਹਨਾਂ ਉਦੇਸ਼ਾਂ ਲਈ ਜਾਣਕਾਰੀ ਇਕਤਰ ਕਰਨ ਲਈ ਸਹਿਮਤੀ।
ਮੈਂ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਇੱਥੇ ਦਿਤੀ ਗਈ ਸਾਰੀ ਜਾਣਕਾਰੀ ਸੱਚੀ ਹੈ ਅਤੇ ਮੇਰੀ ਜਾਣਕਾਰੀ ਅਨੁਸਾਰ ਪੂਰੀ ਹੈ। ਮੈਂ ਸਮਝਦਾ ਹਾਂ ਕਿ ਕੋਈ ਵੀ ਗਲਤ ਬਿਆਨਬਾਜ਼ੀ, ਝੂਠ ਬੋਲਣਾ ਸੇਵਾਵਾ ਦੀ ਮਨਾਹੀ ਅਤੇ ਸਮਾਪਤੀ ਦਾ ਆਧਾਰ ਹੈ।

Client’s Initials (ਗਾਹਕ ਦੇ ਇਨੀਸ਼ਲ (initial))
How did you hear about us? (ਸਾਡੇ ਬਾਰੇ ਕਿਵੇਂ ਸੁਣਿਆ)
KIS hosts workshops, events and information sessions. We will keep you inform via email. You will have the option to unsubscribe if you prefer not to receive our monthly newsletter.
ਕੇ.ਆਈ.ਐਸ. ਵਰਕਸ਼ਾਪਾਂ, ਸਮਾਗਮਾਂ ਅਤੇ ਸੂਚਨਾਂ ਸੈਸ਼ਨਾਂ ਦੀ ਮੇਜ਼ਬਾਨੀ ਕਰਦਾ ਹੈ। ਅਸੀਂ ਤੁਹਾਨੂੰ ਈਮੇਲ ਰਾਹੀਂ ਸੂਚਿਤ ਕਰਦੇ ਰਹਾਂਗੇ। ਜੇ ਤੁਸੀਂ ਸਾਡਾ ਮਾਸਿਕ ਨਿਊਜ਼ਲੈਟਰ ਪ੍ਰਾਪਤ ਨਾਂ ਕਰਨਾਂ ਪਸੰਦ ਕਰਦੇ ਹੋ ਤਾਂ ਤੁਹਾਡੇ ਕੋਲ ਸਬਸਕ੍ਰਾਇਬ ਨਾਂਹ ਕਰਨ ਦਾ ਵਿਕਲਪ ਹੋਵੇਗਾ।
Subscribe Now

Subscribe for free resources and news updates.

Translate Site

Join us for a free community walk that brings Kamloops residents together to celebrate diversity, build friendships, and promote mutual understanding. Everyone is welcome, regardless of race, religion, or background. Let’s walk together in the spirit of unity and connection!